ਪੰਜਾਬੀ ਦੇ (Punjabi)

Vision, Mission and Values

ਸਡੀ ਮਿਸ਼ੰਨ, ਵਿਜੰਨ, ਅਤੇ ਵੈਲੀਊ

ਸਡੀ ਮਿਸ਼ੰਨ

ਕੰਨਡੀਐਂਨ ਸੈਂਟਰ .ਫੋਰ ਮੈਂਨ ਐਂਡ .ਫੈਂਮਲੀਜ਼ ਟੋਰਂਨੋਚ ਸਬਤੋਂ ਪਹਿਲੀ ਅਤੇ ਨਵੀ ਜਗਾ ਹੈ ਜਿੱਥੇ ਤੁਹਾਨੂੰ ਸੋਸ਼ਲ ਸਰਵਿਸਾਂ

ਮਿਲਸਕਦੀਆਂ ਹੈ ਬਾਪ, ਪੇਟੇ, ਅਤੇ ਆਂਮ ਆਦਮੀਆਂ ਤੇ ਓਂਨਾਦੇ ਪਰੀਵਾਰਾਂ ਲੇਈ: ਵਰਕਸ਼ਾਪਾਂ, ਸਪੋਰਟ ਗ੍ਰੂਪ, ਅਤੇ ਮਸਲਤ. ਪ੍ਰਰੋਗ੍ਰੈਂਮ

ਸਡੇ ਕੋਲ ਬਹੌਤ ਨੇ, ਤੇ ਇੰਨਕਲੂਡ ਕਰਦੇ: ਮਸੋਮ ਦੀ ਮਸਲਤ, ਟ੍ਰੌਮਾ ਅਤੇ ਅਬਿਊਸ ਸਪੋਰਟ, ਗੁਸਾ ਕਿਵੈਂ ਪ੍ਰਬੰਧ

ਕਰਨਾ, ਖੁਦਖੁਸ਼ੀ ਨੂੰ ਰੋਕੰਨਾ, ਬਾਪੂਆਂ ਲੇਈ ਐਡਵਈਸ, ਟੀਊਸ਼ੰਨ, ਮੈਂਟਰਸ਼ਿਪ, ਅਤੇ ਕੰਨੂੰਨੀ ਐਡਵਾਈਸ. ਅਸੀਂ

ਸਰਵਿਸਾਂ, ਰਿਸਰਚ, ਐਵੋਕੇਸੀ, ਕਮਿਊਂਨਿਟਈਆਂ ਲੇਈ ਮਦਤ, ਅਤੇ ਪਬਲਿਕ ਲੇਈ ਸਿੱਖਿਆ ਮਰਦਾਂ ਦੇ ਮਾਮਲੇਆਚ.

ਸਡਾ ਵਿਜੰਨ

ਅਜਿੱਤ ਇਨਸਾਨ ਕੇਈ ਵੀ ਨੀ ਹੋਸਕਦਾ. ਹੁਣ ਵਕਤ ਆਯਾ ਓਦੇ ਲੇਈ ਅਤੇ ਓ ਲੋਕਾਂ ਲੇਈ ਜੇੜੇ ਓਦੇ ਸਬਤੋ ਕਰਬ ਨੇਂ.

ਕੰਨਡੀਐਂਨ ਸੈਂਟਰ .ਫੋਰ ਮੈਂਨ ਐਂਡ .ਫੈਂਮਲੀਜ਼ ਸੋਸੈਟੀ ਦੀ ਐਟਿਟੂਡ ਬੰਦੇਆਂ ਅਤੇ ਮੁਂਡੇਆਂ ਵਲੋਂ ਬਦਲਨੀ ਚਹੌਂਦੇਆ. ਅਸੀ ਓ ਚੀਜਾਂ

ਦੇ ਬਾਰੇ ਗਲਾਂ ਕਰੰਨੀਆਂ ਜੋ ਆਦਮੀਆਂ ਨੂੰ ਮਦਤ ਲੈਂਣ ਤੋ ਰੋਕਦੀਆਂ ਨੇਂ, ਤੇ ਅਸੀਂ ਕਮੂੰਨਿਟੀ ਦੇ ਨਾਲ ਕਮ ਕਰਾਂਗੇ ਓਂਨਾ ਦੀ ਇਛਾ ਪੂਰੀ

ਕਰੰਨਲੇਈ. ਅਸੀਂ ਅਪਣੇਂ ਧੀਆਂ ਪੁਤਾਂ ਦੇ ਫਿਊਚਰ ਦੀ ਬਿਹਤਰੀ ਲੇਈ ਅਸੀਂ ਸਮਝ, ਪਿਆਰ, ਸਪੋਰਟ ਦੇਵਾਂਗੇ.

ਵਿਆਖਿਆ

ਕੰਨਡੀਐਂਨ ਸੈਂਟਰ .ਫੋਰ ਮੈਂਨ ਐਂਡ .ਫੈਂਮਲੀਜ਼ (ਸੀ.ਸੀ.ਐਂਮ.ਐਫ.) ਦੂਜੇ ਸਪੋਰਟ ਵਾਲੇਆਂ ਤੋ ਕਾਫੀ ਡਿਫਰੈਂਟ ਆ:

1. ਸੀ.ਸੀ.ਐਂਮ.ਐਫ. ਓਸ ਲੋਕਾਂ ਨੂੰ ਸੋਸ਼ਲ ਸਰਵਿਸਾਂ ਦੇਣਗੇ ਜੇਂਨਾਂ ਨੂੰ ਜਾਦਾ ਜਰੂਰੀ ਹੈ, ਤੇ ਓਸ ਦੇ ਨਾਲ ਹਬਲਿਕ ਐਜੂਕੇਸ਼ੰਨ, ਤੇ ਲੋਕਾਂ

ਦੀ ਸੋਚ ਨੂੰ ਵਧੌਂਣਾ, ਤਾਂਕੇ ਸੋਸਇਟੀ ਇੰਮਪ੍ਰੂਵ ਹੋਜਾਵੇ. ਇਸ ਤਰਾਂ ਸੀ.ਸੀ.ਐਂਮ.ਐਫ. ਦਾ ਗੋਲ ਹੈਗਾ ਕੰਮਇਊੰਨਿਟੀ ਦੀਆਂ ਇਛਾਂ

ਪੂਰੀਆਂ ਕਰੰਨਈਆਂ ਤੇ ਓਸਦੇ ਨਾਲੋਂ ਨਾਲ ਫਿਊਚਰ ਲੇਈ ਪ੍ਰਿਪੇਰ ਕਰੰਨਾ ਤਾਂਕੇ ਅਮਲ ਦੇਆਂ ਚਕਰਾਂਚੋ ਲਕੀ ਨਿਕਲ ਜਾਂਣ.

2. ਸੀ.ਸੀ.ਐਂਮ.ਐਫ. ਨੁੰਡੇਆਂ ਤੇ ਆਦਮਿਆਂ ਦੇ ਲੇਈ ਕਮ ਕਰੰਨਗੇ, ਓੰਨਾ ਦੀ ਸੇਹਤ ਤੇ ਮੰਨ ਦੀ ਬਿਹਤਰੀ ਲੇਈ. ਇਥੇ ਨਾ ਕੋਈ

ਧਰਮ ਨਾ ਪੌਲਿਟਿਕਸ ਦੇ ਜਰੀਏ ਅਸੀ ਗਲ ਕਰੰਨੀ ਤੇ ਨਾ ਹੀ ਕੋਈ ਕਮਿਟਮਿਟ ਮੰਗੰਨੀ ਆ, ਤੇ ਨਾਹੀ ਅਸੀ ਬੰਨਦੇਆਂ ਨੂੰ ਪੁਚੰਣਾ ਹੈ

ਦੂਜੇਆਂ ਦੀ ਖੇਯਾਲ ਰਖੰਣ ਲੇਈ: ਸਡਾ ਫੋਕਸ ਮੁੰਡੇਆਂ ਅਤੇ ਮਰਦਾਂ ਤੇ ਹੈ.

3. ਸੀ.ਸੀ.ਐਂਮ.ਐਫ. ਨੇ ਸਾਰੇ ਮੁੰਨਡੇਆਂ ਦੀ ਤੇ ਆਦੰਮੀਆਂ ਦੀ ਪ੍ਰੌਬਲਮਾਂ ਦੇ ਨਾਲ ਮਦਤ ਕਰੰਨੀ ਹੈ, ਇੰਕਲਡਿੰਗ:

■ ਮੁੰਨਡੇਆਂ ਦੀਆਂ ਸੰਕਟਾਂ (“Boys’ Crisis”) (ਐਜੂਕੇਸ਼ੰਨ, ਬੁਲੀਇੰਗ, ਖੁਦਖੁਸ਼ੀ) – ਅਪਣੇ ਬੇਟੇਆਂ ਲੇਈ ਨਵਾ ਪਰਪਸ ਬੰਨੌਣਾ, ਤੇ

ਨਾਲ਼ੋ ਨਾਲ ਅਪਣੀਆਂ ਧੀਆਂ ਲੇਈ ਵੀ ਇਕ ਪਰਪਸ ਵਾਲ਼ੀ ਇੰਨਵਇਰੰਨਮਿਟ ਰਖਣੀ.

■ ਅਪਣੇ ਮੁੰਨਡੇਆਂ ਅਤੇ ਆਦਮੀਆਂ ਨੂੰ ਕੌਂਫਲਿਕਟ ਸੌਲਵ ਕਰੰਨਾ ਸਿਖੌਣਾ ਤਾਂਕੇ ਅਪਸਵਿਚ ਤੜਾਈਆਂ ਝਗੜੇ ਘਟ ਜਾਂਣ.

■ ਐਜੂਕੇਸ਼ੰਨ ਅਤੇ ਹੋਰ ਵੀ ਸਪੋਰਟ ਤਾਂਕੇ ਮੁਡੇਆਂ, ਮਰਦਾਂ, ਤੇ ਸਾਰੇ ਜਾਣੇ ਜੇੜੇ ਓੰਨਾ ਦੀ ਜਿੰਦਗੀਚਨੇ ਓਂਨਾ ਨੇ ਸਬ ਦੀ ਫਿਜਿਕਲ ਤੇ

ਮਾਂਸਿਕ ਸਿਹਤ ਇੰਮਪ੍ਰੂਵ ਹੋਜਾਵੇ.

■ ਕਮਾਈ ਦੀਅਂ ਪ੍ਰੌਬਲਮਾਂ (ਜਿਵੇਂ ਕਮ ਦੀ ਸੇਫਟੀ ਤੇ ਬਰਾਬਰੀ)

■ ਫੈਂਮਲੀ ਲੌ, ਬਾਪ ਦੀਆਂ ਪ੍ਰੌਬਲਮਾਂ ਤੇ ਓਂਨਾਂ ਨੂੰ ਸੌਲਵ ਕਿਦਾਂ ਕਰਨੀਆਂ ਤਾਂ ਕੇ ਬੱਚੇ ਖੁਸ਼ ਰੈਹਣ.

■ ਜੁਰਮ ਅਤੇ ਸਜ਼ਾ/ਲੀਗਲ ਪ੍ਰੌਬਲਮਾਂ ਤੇ ਕਿਵੇਂ ਬੌਂਣੌਣਾ ਇਕ ਸਿਸਟਮ ਜੇੜਾ ਇਨਸਾਫ ਹੋਵੇ ਸਾਰੇਆਂ ਲੇਈ.

■ ਮਿਸੰਡ੍ਰੀ, ਜਾਣੀ ਕੇ ਆਦਮੀ ਦੇ ਖਿਲਾਫ ਹੋਣਾ, ਭਵੇਂ ਹੋਣ ਮੀਡੀਆਚ, ਸੋਸਇਟੀਚ ਜਾਂ ਕਲਚਰਚ.

■ ਐਕਾਡੈਂਮਿਕ ਮਿਸੈਂਡ੍ਰੀ (ਜਿਵੈਂ ਜੈੰਡਰ ਸਟਡੀਆਂ ਅਤੇ ਕਲਚਰ ਸਟਡੀਆਂ ਦੇ ਪ੍ਰੋਗ੍ਰਾਂਮਚ).

4. ਸੀ.ਸੀ.ਐਂਮ.ਐਫ. ਕੰਨੇਡੀਐੰਨ ਫੋਕਸ ਦੇ ਨਾਲ ਅਸੀਂ ਮੁਂਨਡੇਆਂ ਨੂੰ ਤੇ ਆਦਮੀਆਂ ਨੂੰ ਐਕਟਿਵਿਟੀਆਂਚ ਪਾਵਾਂਗੇ:

■ ਵਡੇ ਪਬਲਿਕ ਐਜੂਕੇਸ਼ੰਮ ਦੇ ਕੌਂਨਫਰਿਸਾਂਚ.

■ ਵਿਗਿਆਨ ਨਾਲ ਖੋਜਕਾਰ, ਪੌਲਿਸੀ ਲਿਖੰਣੀ, ਤੇ ਮੀਡੀਆ ਅਖਬਾਰਾਂ ਨਾਲ ਸਮਝੌਤਾ ਬਣੌਣੀ.

■ ਮਲਟੀਮੀਡੀਆ, ਜਿਵੈਂ ਇੰਨਟਰਨੈਟ ਬਲੌਗ, ਸੋਸ਼ਲ ਮੀਡੀਆ ਫੇਸਬੁਕ ਵੰਗੂ, ਅਤੇ ਪੌਡਕੈਸਟਾਂ ਤੇ ਵੀਡੀਓ.

■ ਸੋਸ਼ਲ ਸਰਵਿਸਾਂ ਦੇਣੀਆਂ.

■ ਕੌਲਿਜਾਂ ਦੇ ਕੈਮਪਸਾਂ ਤੇ ਨੈਟਵਰਕ ਊੰਨੀਵਰਸਿਟੀ ਸਟੂਡਿਟਾਂ ਦੇ ਬੰਣੌਣੇ.

■ ਲਾਇਬ੍ਰੈਰੀਆਂ ਜਿਥੇ ਇੰਨਫੋਰਮੇਸ਼ੰਨ ਤੇ ਪਬਲਿਕੇਸ਼ੰਣਾਂ ਮਿਲਸਕਦੀਆਂ.

■ ਰਾਜਨੀਤਕ: ਮੀਟਿੰਗਾਂ ਪਾਲਿਟਿਸ਼ਨ ਨਾਲ, ਪ੍ਰੋਟੈਸਟ ਕਰੰਨਾ.

ਸਡੇ ਵੈਲਿਊ

ਅਸੀਂ ਬਰਾਬਰੀ, ਬਰਦਾਸ਼ਤ, ਅਦਬ, ਇਜਿਤ, ਅਤੇ ਕਬੂਲੀਅਤ ਨੂੰ ਕਦਰ ਕਰਦੇ ਹਾਂ.

ਅਸੀ ਇੰਨਸਾਂਨ ਦਿ ਮੂਲ ਅਧਿਕਾਰ ਵੈਲਿਊ ਕਰਦੇ ਹਾਂ, ਜਿਵੈਂ ਕੇ ਫ੍ਰੀਡਮ ਸਪੀਚ ਦਾ (ਜਾਣੀ ਕੇ ਬੋਲਣ ਦਾ), ਫ੍ਰੀਡਮ ਐਕਸਪ੍ਰੈਸ਼ੰਨ ਦਾ,

ਫ੍ਰੀਡਮ ਸੋਚ ਦਾ, ਫ੍ਰੀਡਮ ਅਸੋਸੀਏਸ਼ੰਨ ਦਾ,ਅਤੇ ਫ੍ਰੀਡਮ ਪ੍ਰੈਸ ਦਾ (ਜਾਣੀ ਕੇ ਨਿਊਜ਼ ਅਖਬਾਰਾਂ). ਸਡੇ ਖੇਆਲਚ ਏ ਹੈ ਕੇ ਗਲ-ਬਾਤ ਕਰਕੇ,

ਸਾਰੇਆਂ ਦੀ ਸੁਣਕੇ ਫਿਰ ਫੈਂਸਲੇ ਬਣੰਣ; ਅਸੀਂ ਲੋਕਾਂ ਨੂੰ ਚੁਪ ਨੀਂ ਕਰੌਂਦੇ, ਭਾਂਵੇਂ ਗਲ ਚੰਗੇ ਹੋਵੇ ਜਾਂ ਵਾਦਗ੍ਰਸਤ.

ਅਸੀਂ ਅਹਿੰਸਾ ਅਤੇ ਸ਼ਾਂਤੀ ਦੇ ਜ਼ਰੀਏ ਚੌਂਦੇ ਹਾਂ ਸਮਝੌਤਾ ਲੋਕਾਂ ਦੀਆਂ ਕਰੰਨੀਆਂ.

ਅਸੀਂ ਹਰ ਇਕ ਇੰਨਸਾਨ ਦੇ ਹਿਊਮਨ ਰਾਈਟਾਂ ਦੀਆਂ ਕਦਰ ਕਰਦੇ ਹਾਂ. ਅਸੀਂ ਏ ਨੀਂ ਸੋਚਦੇ ਕੇ ਜਿਂਦਗੀਚ ਕਿਸੇ ਨੂੰ ਹਾਰਨਾ ਚਹੀਦਾ

ਦੂਜੇ ਨੂੰ ਜਿਤਣ ਲੇਈ; ਹਰ ਇਕ ਇੰਨਸਾਨ ਦਾ ਹਕ ਹੈ ਅਪਣੀ ਜਿੰਨਦਗੀ ਨੂੰ ਅਡਵੈਂਸ ਕਰੰਨਾ. ਜੇ ਇਕ ਜਾਣਾ ਜਿਤ ਜਾਵੇ ਹਿਊਮਨ

ਰਾਇਟਾਂ ਦੇ ਮਾਮਲੇਆਂਚ ਤਾਂ ਸਾਰੀ ਦੁਨੀਆ ਓਦੇ ਨਾਲ਼ ਜਿਤ ਦੀ ਹੈ.

ਸਾਂਨੂੰ ਲੋਕ ਫਿਲੌਸਫੀਆਂ ਤੋ ਜਾਦੇ ਇੰਮਪੋਰਟਿਟ ਹੈ. ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਅਪਣੇ ਕਲਾਇਂਟਾਂ ਅਤੇ ਕਮਿਊਨਿਟੀਆਂ ਨੂੰ ਖੁਸ਼

ਕਰਨਲੇਈ.

ਸਾਨੂੰ ਪੜਾਈ-ਲਿਖਾਈ ਬਹੌਤ ਕੀਮਤੀ ਹੈ. ਸਾਡੀ ਚੈਰਿਟੀ ਐਜੂਕੇਸ਼ੰਨ ਦੀ ਹੈ, ਤੇ ਅਸੀਂ ਅਪਣੇ ਕਲਾਇਂਟਾਂ ਸਬਤੋਂ ਉਚੇ ਸਟੈਂਡਰਡ ਦਿੰਦੇ ਹਾਂ.

ਅਸੀਂ ਓ ਪਬਲਿਕ ਪੌਲਿਸੀ ਨੂੰ ਸਪੋਰਟ ਕਰਦੇ ਨੇ ਜੇੜੀ ਤਰਕਸ਼ੀਲ ਅਤੇ ਸਾਇਂਸ ਦੇ ਜ਼ਰੀਏ ਬਣਦੀ ਹੈ. ਅਸੀਂ ਪੋਲਿਟਿਕਲ ਵਿਚਾਰਧਾਰਾ ਨੂੰ

ਮਨਾ ਕਰਦੇ ਹਾਂ.

ਅਸੀਂ ਲੋਕਾਂ ਦੀ ਅਤੇ ਕਮਿਊਨਿਟੀਆਂ ਦੀ ਸੇਹਤ ਬਿਹਤਰੀ ਕਰੰਨਾ ਚੌਂਦੇ ਹਾਂ.

ਅਸੀਂ ਵਧੀਆਪਣ ਨੂੰ ਵੈਲਿਊ ਕਰਦੇ ਹਾਂ; ਹਰ ਵੇਲੇ ਅਸੀਂ ਅਪਣੇ ਬਿਜ਼ਿਨਿਸ ਦੇ ਲੇਈ ਸਰਵੇ ਕਰਦੇ ਹਾਂ ਤਾਂਕੇ ਅਸੀਂ ਤੁਹ਼ਡੇ ਲੇਈ ਅਪਣੀ

ਸਰਵਿਸ ਨੂੰ ਇੰਮਪ੍ਰੂਵ ਕਰਸਕੀਏ.

ਅਸੀਂ ਬਿਜ਼ਿਨਿਸ ਨੂੰ ਗੁਪਤ ਨੇਹੀ ਚਲੌਂਦੇ; ਸਡੇ ਐਂਮਪਲੋਈ ਪਬਲਿਕ ਅਤੇ ਅਕਾਓਂਟਬਲ ਰੈਹਂਦੇ ਨੇ ਹਰ ਵਕਤ.

ਸਡੀ ਕਮਿਊਂਨਿਟੀਆਂ ਸਬ ਲੇਈ ਹੈ, ਤੇ ਅਸੀਂ ਹਰ ਇਕ ਨੂੰ ਜੀਆਯਾਨੂੰ ਕੈਹੰਦੇ ਹਾਂ, ਜੋ ਵੀ ਹੋਵੇ ਓਂਨਾ ਦਾ ਸੈਕਸ, ਜੈਂਡਰ, ਜੈਂਡਰ

ਆਇਡਂਟਿਟੀ, ਓਰੈਂਟੇਸ਼ੰਨ, ਡਿਸਅਬਿਲਿਟੀ, ਸ਼ਕਲ ਸੂਰਤ, ਜਾਤ, ਧਰੰਮ, ਉਮਰ, ਵਿਵਾਹਿਕ ਸਟੈਟਿਸ, ਜਾਂ ਜੇੜੇ ਵੀ ਦੇਸ਼ ਤੋਂ ਆਏਹੋਏ.

Men’s Peer Support Group

ਆਦਮੀਆਂ ਦੀ ਮਦਤਗਾਰ ਸਮੁਦਾ

ਕੰਨਡੀਐਂਨ ਸੈਂਟਰ .ਫੋਰ ਮੈਂਨ ਐਂਡ .ਫੈਂਮਲੀਜ਼ ਪੀਰ ਸਪੇਰਟ ਸੰਸਥਾ ਇਕ ਸੁਰੱਖਿਅਤ ਜੱਗਾ ਹੈ ਬਾਪ, ਬੇਟੇ, ਅਤੇ ਹਰ ਉਮਰ ਦੇ ਆਦਮੀ ਲੇਈ ਜਿੱਥੇ ਓ ਆਪਣੇ ਔਕੜਾਂ ਅਤੇ ਦੁਖਾਂ ਦੀਆਂ ਗਲਾਂ ਬਾਤਾਂ ਕਰ ਸਕਦੇਨੇ ਆਪਸਵਿਚ. ਜੇ ਤੁਹਾਡਾ ਪਰੀਵਾਰ ਵਿਛੜਗੇਯਾ, ਪਰੀਵਾਰ ਵਿਚ ਕਿਸੇ ਦੀ ਮੌਤ ਹੋਈ ਹੈ, ਨੌਕਰੀ ਰੁਕ ਗੇਈ ਹੈ, ਜਾਂ ਜੇੜੀ ਵੀ ਗਲ ਦੇ ਬਾਰੇ ਤੁਸੀ ਬੋਲੰਣਾ ਚੌਂਦੇ ਹਾਂ ਤੁਸੀ ਕਰਸਕਦੇਨੇ. ਏਸ ਪ੍ਰੋਗ੍ਰਾਮ ਤੁਹੰਨੂ ਜਜ਼ਬਾਤੀ ਅਤੇ ਪ੍ਰੈਕਟੀਕਲ ਸਪੋਰਟ ਦਵੇਗਾ.

Program: Legal Assistance Clinic & Legal Resource Centre

ਪ੍ਰੋਗਰਾਂਮ: ਕਨੂੰਨੀ ਮਦਤ ਅਤੇ ਇਂਨਫੋਰਮੇਸ਼ੰਨ ਸੈਂਟਰ

ਆਦਮੀਆਂ ਅਤੇ ਪਰੀਵਾਰਾਂ ਦਾ ਕੰਨੇਡੀਐਂਨ ਕਨੂੰਨੀ ਸੈਂਟਰ ਤੁਹਡੇ ਮਦਤ ਲੇਈ ਹੈ ਜੇੜੀਆਂ ਲੀਗਲ ਮਜਬੂਰੀਆਂ ਹੁੰਦੀਆਂ ਜਿੱਥੇ ਆਦਮੀਆਂ ਦੇ ਵਿਰੁੱਧ ਇਮਤਿਆਜ਼ਹੁੰਨਦੀ ਹੈ:

ਫੈਂਮਲੀ ਲੌ

ਕ੍ਰਿਮਿੰਨਲ ਲੌ

ਇਂਨਸਾਂਨ ਦਾ ਹੱਕ ਹਕੂਕ ਦਾ ਲੌ

ਰੁਜ਼ਗਾਰ ਦਾ ਲੌ

ਇਸ ਪ੍ਰੋਗ੍ਰੈਮ ਦੇ ਜ਼ਰੀਏ ਤੁਹਾਂਨੂੰ ਵਕੀਲ ਨੇਹਈ ਮਿਲਦਾ ਲੇਕਿਂਨ ਕਾਫੀ ਟੂਲ ਅਤੇ ਇੰਨਫੋਂਮੇਸ਼ੰਨ ਦੇ ਨਾਲ ਤੁਹਡੀ ਮਦਤ ਕਰਸਕਦਾ ਹੈ.

Comments are closed.